¡Sorpréndeme!

ਸ਼ਰਾਰਤੀ ਅਨਸਰਾਂ ਦੀ ਘਿਨੌਣੀ ਕਰਤੂਤ,ਕੁੜੀਆਂ ਦੇ ਬਾਥਰੂਮ ਦੀਆਂ ਕੰਧਾਂ 'ਤੇ ਬਣਾਈਆਂ ਗੰਦੀਆਂ ਤਸਵੀਰਾਂ|OneIndia Punjabi

2023-03-13 1 Dailymotion

ਮਾਮਲਾ ਜਲਾਲਾਬਾਦ ਦੇ ਚਕਪੱਖੀ ਸਰਕਾਰੀ ਮਿਡਲ ਸਕੂਲ ਦਾ ਹੈ, ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਭੰਨਤੋੜ ਕੀਤੀ ਗਈ | ਫ਼ਿਰ ਕੁੜੀਆਂ ਦੇ ਬਾਥਰੂਮ ਦੀਆਂ ਕੰਧਾਂ 'ਤੇ ਗਾਲਾਂ ਲਿਖੀਆਂ ਤੇ ਗੰਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ | ਪੁਲਿਸ ਅਧਿਕਾਰੀਆਂ ਨੇ ਅਨਪਸ਼ਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।
.
Despicable acts of mischievous elements, dir+ty pictures made on the walls of girls' bathrooms.
.
.
.
#jalalabadnews #punjabnews #punjabinews